pa_obs-tn/content/27/10.md

1.3 KiB

(ਯਿਸੂ ਲਗਾਤਾਰ ਕਹਾਣੀ ਦੱਸਦਾ ਰਿਹਾ)

ਆਪਣੀ ਯਾਤਰਾ ਨੂੰ ਜਾਰੀ ਰੱਖਿਆ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ, “ਆਪਣੀ ਮੰਜਿਲ ਲਈ ਆਪਣੀ ਯਾਤਰਾ ਨੂੰ ਜਾਰੀ ਰੱਖਿਆ|”

ਅਧਿਕਾਰੀ

ਮਤਲਬ, “ਜੋ ਸਾਰਾ ਇੰਤਜਾਮ ਕਰਦਾ ਹੈ|” ਹੋ ਸਕਦਾ ਹੈ ਕਿ ਇਹ ਆਦਮੀ ਉਸ ਰਹਿਣ ਬਸੇਰੇ ਦਾ ਮਾਲਕ ਹੋਵੇ |

ਉਸ ਦੀ ਦੇਖਭਾਲ ਕਰਨੀ

ਕੁੱਝ ਭਾਸ਼ਾਵਾਂ ਵਿੱਚ ਸ਼ਾਇਦ ਇਸ ਤਰ੍ਹਾਂ ਆਖਣਾ ਸਹੀ ਹੋਵੇ, “ਕਿਰਪਾ ਕਰਕੇ ਉਸ ਦੀ ਦੇਖ ਭਾਲ ਕਰਨਾ” ਇਸ ਨੂੰ ਸਾਫ਼ ਸਾਫ਼ ਆਖ ਣ ਲਈ ਇਹ ਇੱਕ ਸਹਿਜ ਬੇਨਤੀ ਸੀ ਨਾ ਕਿ ਕੋਈ ਹੁਕਮ|

ਉਹਨਾਂ ਖਰਚਿਆਂ ਨੂੰ ਭਰਨਾ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਤੈਨੂੰ ਵਾਪਸ ਦੇਵਾਂਗਾ” ਜਾਂ “ਉਸ ਪੈਸੇ ਨੂੰ ਵਾਪਸ ਕਰਾਂਗਾ” ਜਾਂ “ਇਹ ਵਾਪਸ ਕਰਾਂਗਾ”