pa_obs-tn/content/27/07.md

580 B

(ਯਿਸੂ ਲਗਾਤਾਰ ਕਹਾਣੀ ਦੱਸਦਾ ਰਿਹਾ)

ਉਸੇ ਮਾਰਗ ਆਇਆ

ਮਤਲਬ, “ਉਸੇ ਮਾਰਗ ਉੱਤੇ ਯਾਤਰਾ ਕਰਦਾ ਸੀ|”

ਲੇਵੀ ਯਹੂਦੀਆਂ ਦਾ ਇੱਕ ਗੋਤਰ ਸੀ

ਮਤਲਬ, “ਲੇਵੀ ਲੋਕ ਇਸਰਾਏਲੀ ਗੋਤਰ ਲੇਵੀ ਦੇ ਸਨ” ਜਾਂ “ਲੇਵੀ ਲੋਕ ਇਸਰਾਏਲੀ ਲੇਵੀ ਦੇ ਝੁੰਡ ਦੇ ਸਨ|”

ਬੇਧਿਆਨਾ

ਮਤਲਬ, “ਮਦਦ ਨਹੀਂ ਕੀਤੀ|”