pa_obs-tn/content/27/06.md

988 B

(ਯਿਸੂ ਲਗਾਤਾਰ ਕਹਾਣੀ ਦੱਸਦਾ ਰਿਹਾ)

ਉੱਥੋਂ ਦੀ ਲੰਘਿਆ

ਮਤਲਬ, “ਉਸੇ ਮਾਰਗ ਰਾਹੀ ਲੰਘਿਆ|” ਕੁੱਝ ਭਾਸ਼ਾਵਾਂ ਵਿੱਚ ਜ਼ਰੂਰੀ ਹੈ ਕਿ ਇਸ ਤਰ੍ਹਾਂ ਦਾ ਸ਼ਬਦ ਇਸਤੇਮਾਲ ਕਰੇ, “ਯਾਤਰਾ” ਇਸ ਦੀ ਬਜਾਇ “ਤੁਰਨਾ” ਜ਼ਾਜਕ ਸਿਰਫ਼ ਤੁਰ ਹੀਂ ਨਹੀਂ ਸੀ ਰਿਹਾ ਬਲਕਿ ਉਹ ਦੂਸਰੇ ਸ਼ਹਿਰ ਲਈ ਯਾਤਰਾ ਕਰ ਰਿਹਾ ਸੀ |

ਵਿਅਕਤੀ ਨੂੰ ਬੇਧਿਆਨਾ ਕੀਤਾ

ਮਤਲਬ, “ਵਿਅਕਤੀ ਦੀ ਮਦਦ ਨਾ ਕੀਤੀ” ਜਾਂ “ਉਸ ਵਿਅਕਤੀ ਲਈ ਕੋਈ ਚਿੰਤਾ ਨਾ ਦਿਖਾਈ|”

ਚੱਲਦਾ ਰਿਹਾ

ਮਤਲਬ, “ਲਗਾਤਾਰ ਮਾਰਗ ਵਿੱਚ ਯਾਤਰਾ ਕਰਦਾ ਰਿਹਾ|”