pa_obs-tn/content/25/06.md

7 lines
824 B
Markdown

# ਸੰਸਾਰ ਦੇ ਰਾਜ
ਇਹ ਸੰਸਾਰ ਦੇ ਸਾਰੇ ਮਹਾਨ ਸ਼ਹਿਰਾਂ, ਦੇਸ਼ਾਂ ਅਤੇ ਖੇਤਰਾਂ ਦਾ ਹਵਾਲਾ ਦਿੰਦਾ ਹੈ |
# ਉਹਨਾਂ ਦੀ ਮਹਿਮਾ
ਮਤਲਬ, “ਉਹਨਾਂ ਦੀ ਦੌਲਤ ਅਤੇ ਸ਼ਕਤੀ|”
# ਮੈਂ ਤੈਨੂੰ ਇਹ ਸਭ ਦੇ ਦੇਵਾਂਗਾ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਮੈਂ ਤੈਨੂੰ ਇਹਨਾਂ ਰਾਜਾਂ ਦੀ ਸਾਰੀ ਦੌਲਤ ਅਤੇ ਸ਼ਕਤੀ ਦੇਵਾਂਗਾ” ਜਾਂ “ਮੈਂ ਤੈਨੂੰ ਇਹਨਾਂ ਸਾਰੇ ਦੇਸਾਂ, ਸ਼ਹਿਰਾਂ ਅਤੇ ਲੋਕਾਂ ਉੱਤੇ ਹਾਕਮ ਬਣਾ ਦੇਵਾਂਗਾ|”