pa_obs-tn/content/25/01.md

9 lines
1.7 KiB
Markdown

# ਪਵਿੱਤਰ ਆਤਮਾ ਲੈ ਗਿਆ
ਮਤਲਬ “ਪਵਿੱਤਰ ਆਤਮਾ ਨੇ ਉਸ ਦੀ ਅਗਵਾਈ ਕੀਤੀ” ਜਾਂ “ਪਵਿੱਤਰ ਆਤਮਾ ਨੇ ਉਸ ਨੂੰ ਜਾਣ ਲਈ ਉਕਸਾਇਆ|”
# ਇੱਕ ਜੰਗਲ
ਮਤਲਬ, “ਪਵਿੱਤਰ ਆਤਮਾ ਨੇ ਉਸ ਦੀ ਅਗਵਾਈ ਕੀਤੀ” ਜਾਂ “ਇੱਕ ਬੀਆਬਾਨ ਜਗ੍ਹਾ ਜਿੱਥੇ ਬਹੁਤ ਹੀ ਘੱਟ ਲੋਕ ਰਹਿੰਦੇ ਸਨ|” ਸ਼ਾਇਦ ਇਸ ਜਗ੍ਹਾ ਬਹੁਤ ਹੀ ਘੱਟ ਦਰੱਖ਼ਤ ਜਾਂ ਪੌਦੇ ਸਨ, ਜਿਸ ਕਾਰਨ ਜ਼ਿਆਦਾ ਤਰ ਲੋਕ ਇੱਥੇ ਰਹਿ ਨਹੀਂ ਸਕਦੇ ਸਨ |
# ਚਾਲੀ ਦਿਨ ਅਤੇ ਚਾਲੀ ਰਾਤ
ਇਸ ਦਾ ਮਤਲਬ, “ਚਾਲੀ ਦਿਨ, ਦੋਨੋ ਰਾਤ ਅਤੇ ਦਿਨ ਮਿਲਾ ਕੇ|” ਪੱਕਾ ਜਾਣੋ ਕਿ ਅਨੁਵਾਦ ਇਸ ਤਰ੍ਹਾਂ ਪ੍ਰਗਟ ਨਾ ਕਰੇ ਕਿ ਅੱਸੀ ਦਿਨਾ ਦਾ ਸਮਾਂ |
# ਪਾਪ ਕਰਨ ਲਈ ਉਸ ਨੂੰ ਪਰਖਿਆ
ਜਦਕਿ ਯਿਸੂ ਨੇ ਪਾਪ ਨਹੀਂ ਕੀਤਾ, ਪੱਕਾ ਕਰੋ ਕਿ ਤੁਸੀਂ ਅਜਿਹਾ ਸ਼ਬਦ ਇਸਤੇਮਾਲ ਨਹੀਂ ਕਰਦੇ ਜੋ ਦਿਖਾਉਂਦਾ ਹੈ ਕਿ ਸ਼ੈਤਾਨ ਨੇ ਯਿਸੂ ਨੂੰ ਪਾਪ ਕਰਨ ਲਈ ਕਾਇਲ ਕਰ ਲਿਆ | ਇਸ ਵਾਕ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਉਸ ਤੋਂ ਪਾਪ ਕਰਾਉਣ ਲਈ ਕੋਸ਼ਿਸ਼ ਕੀਤੀ|”