pa_obs-tn/content/24/02.md

6 lines
1020 B
Markdown

# ਜੰਗਲ
[24-01](../24/01.md) ਵਿੱਚ ਦੇਖੋ ਇਹ ਸ਼ਬਦ ਕਿਸ ਤਰ੍ਹਾਂ ਅਨੁਵਾਦ ਕੀਤਾ ਹੈ |
# ਤੋਬਾ
ਇਸ ਆਖਣਾ ਚੰਗਾ ਹੋਵੇਗਾ, “ਆਪਣੇ ਪਾਪਾਂ ਤੋਂ ਤੋਬਾ ਕਰੋ”
# ਪਰਮੇਸ਼ੁਰ ਦਾ ਰਾਜ ਨੇੜੇ ਹੈ
ਮਤਲਬ, “ਪਰਮੇਸ਼ੁਰ ਦਾ ਰਾਜ ਪ੍ਰਗਟ ਹੋਣ ਲਈ ਤਿਆਰ ਹੈ” ਜਾਂ “ਪਰਮੇਸ਼ੁਰ ਦਾ ਰਾਜ ਜਲਦੀ ਪਹੁੰਚੇਗਾ|” ਇਹ ਲੋਕਾਂ ਉੱਤੇ ਪਰਮੇਸ਼ੁਰ ਰਾਜ ਬਾਰੇ ਆਖ ਰਿਹਾ ਹੈ| ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਪਰਮੇਸ਼ੁਰ ਦਾ ਰਾਜ ਸ਼ੁਰੂ ਹੋਣ ਵਾਲਾ ਹੈ” ਜਾਂ “ਬਹੁਤ ਜਲਦ ਪਰਮੇਸ਼ੁਰ ਸਾਡੇ ਉੱਤੇ ਇੱਕ ਰਾਜੇ ਦੇ ਰੂਪ ਵਿੱਚ ਰਾਜ ਕਰੇਗਾ|”