pa_obs-tn/content/23/04.md

7 lines
910 B
Markdown

# ਜਦੋਂ ਮਰਿਯਮ ਦਾ ਬੱਚੇ ਨੂੰ ਜਨਮ ਦੇਣ ਦਾ ਸਮਾਂ ਨੇੜੇ ਆਇਆ
ਮਤਲਬ, “ਜਦੋਂ ਮਰਿਯਮ ਦੇ ਗਰਭ ਦਾ ਆਖਰੀ ਸਮਾਂ ਸੀ |
# ਰੋਮੀ ਸਰਕਾਰ
ਉਸ ਸਮੇਂ ਰੋਮ ਇਸਰਾਏਲ ਉੱਤੇ ਜਿੱਤ ਪਾ ਚੁੱਕਾ ਸੀ ਅਤੇ ਉਸ ਉੱਤੇ ਰਾਜ ਕਰਦਾ ਸੀ |
# ਜਨਗਣਨਾ ਲਈ
ਮਤਲਬ, “ਸਰਕਾਰ ਦੇ ਲੇਖੇ ਲਈ ਗਿਣਤੀ” ਜਾਂ “ਤਾਂ ਕਿ ਸਰਕਾਰ ਉਹਨਾਂ ਦੇ ਨਾਮ ਲਿਸਟ ਉੱਤੇ ਲਿੱਖ ਸਕੇ” ਜਾਂ “ਕਿ ਉਹ ਸਰਕਾਰ ਦੁਆਰਾ ਗਿਣੇ ਜਾਣ|” ਸੰਭਵਤਾ ਇਹ ਜਣਗਣਨਾ ਲੋਕਾਂ ਉੱਤੇ ਕਰ ਲਾਉਣ ਦੇ ਉਦੇਸ਼ ਨਾਲ ਕੀਤੀ ਗਈ ਸੀ |