pa_obs-tn/content/22/07.md

12 lines
1.6 KiB
Markdown

# ਇਲੀਸਬਤ
ਇਲੀਸਬਤ ਬਾਰੇ ਟਿੱਪਣੀ [22-04](../22/04.md) ਵਿੱਚ ਦੇਖੋ |
# ਪਰਮੇਸ਼ੁਰ ਦੀ ਮਹਿਮਾ
ਮਤਲਬ, “ਸਾਨੂੰ ਸਾਰਿਆਂ ਨੂੰ ਪਰਮੇਸ਼ੁਰ ਦੀ ਮਹਿਮਾ ਕਰਨੀ ਚਾਹੀਦੀ ਹੈ|”
# ਕਹਾਵੇਗਾ
ਇਹ ਹੋਰ ਤਰੀਕੇ ਨਾਲ ਢੰਗ ਹੈ, “ਹੋਵੇਗਾ” ਜਾਂ “ਇਸ ਤਰ੍ਹਾਂ ਜਾਣਿਆ ਜਾਵੇਗਾ|” ਯੂਹੰਨਾ ਅਸਲ ਵਿੱਚ ਅੱਤ ਮਹਾਨ ਪਰਮੇਸ਼ੁਰ ਦਾ ਨਬੀ ਹੋਵੇਗਾ |
# ਇੱਕ ਨਬੀ
ਮਤਲਬ, “ਬਹੁਤ ਮਹੱਤਵਪੂਰਨ ਨਬੀ|” ਯੂਹੰਨਾ ਇੱਕ ਉਹ ਨਬੀ ਹੋਵੇਗਾ ਜਿਸ ਬਾਰੇ ਪੁਰਾਣੇ ਨੇਮ ਦੇ ਨਬੀਆਂ ਨੇ ਭਵਿੱਖਬਾਣੀ ਕੀਤੀ ਕਿ ਉਹ ਮਸੀਹ ਦੇ ਅੱਗੇ ਆਵੇਗਾ |
# ਅੱਤ ਮਹਾਨ ਪਰਮੇਸ਼ੁਰ
ਹੋਰ ਤਰੀਕੇ ਨਾਲ ਇਸ ਨੂੰ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ , “ਉਹ ਪਰਮੇਸ਼ੁਰ ਜੋ ਹਰ ਇੱਕ ਨਾਲੋਂ ਮਹਾਨ ਹੈ” ਜਾਂ “ਉਹ ਪਰਮੇਸ਼ੁਰ ਜੋ ਹਰ ਚੀਜ਼ ਉੱਤੇ ਰਾਜ ਕਰਦਾ ਹੈ|”
# ਇੱਕ ਬਾਈਬਲ ਕਹਾਣੀ, ਵਿੱਚੋਂ
ਇਹ ਹਵਾਲੇ ਕੁੱਝ ਬਾਈਬਲਾਂ ਤੋਂ ਥੋੜ੍ਹਾ ਭਿੰਨ ਹੋ ਸਕਦੇ ਹਨ | ਟਿੱਪਣੀਆਂ : 22