pa_obs-tn/content/21/03.md

5 lines
682 B
Markdown

# ਮੂਸਾ ਵਰਗਾ ਇੱਕ ਹੋਰ ਨਬੀ ਖੜ੍ਹਾ ਕਰਨਾ
ਮਤਲਬ, “ਮੂਸਾ ਵਰਗਾ ਇੱਕ ਹੋਰ ਨਬੀ ਠਹਿਰਾਉਣ” ਜਾਂ “ਹੋਣ ਦੇਣਾ ਕਿ ਇੱਕ ਹੋਰ ਨਬੀ ਆਵੇ ਜੋ ਮੂਸਾ ਵਰਗਾ ਹੋਵੇ|”
# ਮੂਸਾ ਵਰਗਾ ਨਬੀ
ਮੂਸਾ ਵਰਗਾ ਹੋਣ ਲਈ ਭਵਿੱਖ ਦੇ ਨਬੀ ਕੋਲ ਪਰਮੇਸ਼ੁਰ ਕੋਲੋਂ ਵੱਡਾ ਅਧਿਕਾਰ ਹੋਣਾ ਜ਼ਰੂਰੀ ਹੈ ਕਿ ਉਹ ਲੋਕਾਂ ਨੂੰ ਛੁਡਾ ਸਕੇ ਅਤੇ ਉਹਨਾਂ ਦੀ ਅਗਵਾਈ ਕਰ ਸਕੇ |