pa_obs-tn/content/21/01.md

11 lines
1.4 KiB
Markdown

# ਸ਼ੁਰੂ ਤੋਂ ਹੀ
ਮਤਲਬ, ਜਦੋਂ ਪਹਿਲੀ ਵਾਰ ਧਰਤੀ ਬਣਾਈ ਗਈ ਸੀ |
# ਸੱਪ ਦੇ ਸਿਰ ਨੂੰ ਕੁੱਚਲਣਾ
ਜਦ ਤਕ ਜ਼ਹਿਰੀਲਾ ਸੱਪ ਕੁੱਚਲਿਆ ਨਹੀਂ ਜਾਂਦਾ, ਸੱਪ ਕਿਸੇ ਹੋਰ ਨੂੰ ਵੀ ਡੱਸ ਸਕਦਾ ਸੀ | “ਕੁੱਚਲਣਾ” ਸ਼ਬਦ ਲਈ ਅਜਿਹਾ ਸ਼ਬਦ ਇਸਤੇਮਾਲ ਕਰੋ ਜੋ ਸਿਰ ਨੂੰ ਫੇਹਣ ਦਾ ਮਤਲਬ ਪੈਦਾ ਕਰ ਸਕੇ |
# ਸੱਪ ਸ਼ੈਤਾਨ ਸੀ
ਸ਼ੈਤਾਨ ਨੇ ਹਵਾ ਨਾਲ ਸੱਪ ਦੇ ਰੂਪ ਵਿੱਚ ਗੱਲ ਕੀਤੀ | ਇਸ ਦਾ ਇਹ ਮਤਲਬ ਨਹੀਂ ਹੈ ਕਿ ਉਹ ਹੁਣ ਸੱਪ ਹੈ | ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, “ਸੱਪ ਸ਼ੈਤਾਨ ਦਾ ਰੂਪ ਸੀ |”
# ਜਿਸ ਨੇ ਹਵਾ ਨੂੰ ਧੋਖਾ ਦਿੱਤਾ
ਮਤਲਬ, “ਜਿਸ ਨੇ ਹਵਾ ਨਾਲ ਝੂਠ ਬੋਲਿਆ|”
# ਸੱਪ ਨੇ ਝੂਠ ਬੋਲਿਆ ਜੋ ਪਰਮੇਸ਼ੁਰ ਨੇ ਕਿਹਾ ਸੀ ਉਸ ਬਾਰੇ ਵਿੱਚ ਹਵਾ ਨੂੰ ਸ਼ੱਕ ਵਿੱਚ ਪਾਉਂਣ ਅਤੇ ਹਵਾ ਤੋਂ ਪਰਮੇਸ਼ੁਰ ਦੀ ਅਣ
ਆਗਿਆਕਾਰੀ ਕਰਾਉਣ ਦੁਆਰਾ |