pa_obs-tn/content/20/06.md

6 lines
686 B
Markdown

# ਸਾਮਰਾਜ
ਦੇਖੋ ਤੁਸੀਂ [20-02](../20/02.md) ਵਿੱਚ ਕਿਸ ਤਰ੍ਹਾਂ ਅਨੁਵਾਦ ਕੀਤਾ ਹੈ |
# ਸਹਿਮਤ ਹੋਇਆ
ਯਹੂਦਾਹ ਦਾ ਰਾਜਾ ਮਜ਼ਬੂਰ ਸੀ ਕਿ ਉਹ ਜਾਂ ਤਾਂ ਬਾਬਲ ਦੇ ਰਾਜਾ ਦੀ ਸੇਵਾ ਕਰੇ ਜਾਂ ਤਬਾਹ ਕੀਤਾ ਜਾਵੇ |
# ਨਬੂਕਦਨੱਸਰ ਦਾ ਸੇਵਕ ਹੋਣ ਲਈ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਯਹੂਦਾਹ ਉੱਤੇ ਨਬੂਕਦਨੱਸਰ ਦੇ ਹੁਕਮ ਅਨੁਸਾਰ ਹਕੂਮਤ ਕਰੇ|”