7 lines
1.0 KiB
Markdown
7 lines
1.0 KiB
Markdown
|
|
# ਵਿਸ਼ਵਾਸ ਨਾ ਕਰਨ ਅਤੇ ਉਸ ਦੇ ਹੁਕਮਾਂ ਨੂੰ ਨਾ ਮੰਨਣ ਲਈ
|
|
ਦੂਸਰੇ ਤਰੀਕੇ ਨਾਲ ਅਨੁਵਾਦ ਕਰਨਾ ਇਸ ਤਰ੍ਹਾਂ ਹੋ ਸਕਦਾ ਹੈ, “ਕਿਉਂਕਿ ਉਹਨਾਂ ਨੇ ਉਸ ਉੱਤੇ ਵਿਸ਼ਵਾਸ ਨਹੀਂ ਕੀਤਾ ਜਾਂ ਉਸਦੇ ਹੁਕਮ ਨਹੀਂ ਮੰਨੇ|”
|
|
# ਉਹਨਾਂ ਨੂੰ ਚੇਤਾਵਨੀ ਦੇਣ ਲਈ
|
|
ਮਤਲਬ, “ਉਹਨਾਂ ਨੂੰ ਆਖ ਕਿ ਉਹ ਪਾਪ ਕਰਨਾ ਬੰਦ ਕਰਨ ਜਾਂ ਉਹਨਾਂ ਨਾਲ ਭਿਆਨਕ ਗੱਲਾਂ ਹੋਣਗੀਆਂ |”
|
|
# ਉਹਨਾਂ ਨੇ ਸੁਣਨ ਤੋਂ ਇਨਕਾਰ ਕੀਤਾ
|
|
ਮਤਲਬ, “ ਉਹਨਾਂ ਨੇ ਹੁਕਮ ਮੰਨਣ ਤੋਂ ਇਨਕਾਰ ਕੀਤਾ” ਜਾਂ “ਉਹਨਾਂ ਨੇ ਆਪਣੇ ਭੈੜੇ ਕੰਮਾਂ ਨੂੰ ਬੰਦ ਕਰਨ ਤੋਂ ਮਨ੍ਹਾ ਕੀਤਾ”| |