7 lines
753 B
Markdown
7 lines
753 B
Markdown
|
|
# ਦੋਨੋਂ ਸਾਮਰਾਜ
|
|
ਇਹ ਦੋਨੋਂ ਇਸਰਾਏਲ ਅਤੇ ਯਹੂਦਾਹ ਦੇ ਸਾਮਰਾਜ ਲਈ ਵਰਤਿਆ ਗਿਆ ਹੈ |
|
|
# ਸਾਮਰਾਜ
|
|
ਸਾਮਰਾਜ ਉਸ ਦੇਸ ਲਈ ਵਰਤਿਆ ਜਾਂਦਾ ਹੈ ਜਦੋ ਇੱਕ ਦੇਸ ਇਸ ਹੱਦ ਤਕ ਪਹੁੰਚ ਜਾਵੇ ਜਦੋਂ ਉਹ ਬਹੁਤੇ ਦੇਸਾਂ ਉੱਤੇ ਆਪਣਾ ਅਧਿਕਾਰ ਫੈਲਾ ਸਕੇ |
|
|
# ਖੋਹ ਲਿਆ
|
|
ਮਤਲਬ, “ਚੁਰਾ ਲਿਆ|” ਉਹਨਾਂ ਨੇ ਇਹ ਕੀਮਤੀ ਚੀਜ਼ਾਂ ਚੁਰਾ ਲਈਆਂ ਅਤੇ ਉਹਨਾਂ ਨੂੰ ਆਪਣੇ ਨਾਲ ਅਸੀਰੀਆ ਵਿੱਚ ਲੈ ਗਏ | |