pa_obs-tn/content/16/18.md

11 lines
1.9 KiB
Markdown

# ਆਖ਼ਿਰਕਾਰ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਬਹੁਤ ਵਾਰੀ ਉਹਨਾਂ ਦੇ ਸ਼ਤਰੂਆਂ ਦੁਆਰਾ ਉਹਨਾਂ ਉੱਤੇ ਹਮਲੇ ਤੋਂ ਬਾਅਦ” ਜਾਂ “ਬਹੁਤ ਸਾਲ ਬਹੁਤ ਸਾਰੇ ਦੇਸ਼ਾਂ ਦੁਆਰਾ ਹਮਲਿਆਂ ਦੇ ਬਾਅਦ|”
# ਪਰਮੇਸ਼ੁਰ ਕੋਲੋਂ ਇੱਕ ਰਾਜੇ ਦੀ ਮੰਗ ਕੀਤੀ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਮੰਗ ਕੀਤੀ ਕਿ ਪਰਮੇਸ਼ੁਰ ਉਹਨਾਂ ਨੂੰ ਇੱਕ ਰਾਜਾ ਦੇਵੇ” ਜਾਂ “ਪਰਮੇਸ਼ੁਰ ਕੋਲੋਂ ਇੱਕ ਰਾਜਾ ਮੰਗਦੇ ਰਹੇ|”
# ਜਿਵੇਂ ਦੂਸਰੇ ਦੇਸ਼ਾਂ ਕੋਲ ਸੀ
ਦੂਸਰੇ ਦੇਸ਼ਾਂ ਕੋਲ ਇੱਕ ਰਾਜਾ ਸੀ | ਇਸਰਾਏਲ ਵੀ ਉਹਨਾਂ ਵਰਗਾ ਹੋਣਾ ਚਾਹੁੰਦਾ ਸੀ ਅਤੇ ਰਾਜਾ ਪਾਉਣਾ ਚਾਹੁੰਦਾ ਸੀ |
# ਪਰਮੇਸ਼ੁਰ ਨੇ ਇਹ ਬੇਨਤੀ ਪਸੰਦ ਨਹੀਂ ਕੀਤੀ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਪਰਮੇਸ਼ੁਰ ਉਹਨਾਂ ਨਾਲ ਸਹਿਮਤ ਨਹੀਂ ਸੀ ਜੋ ਉਹ ਉਸ ਕੋਲੋਂ ਮੰਗਦੇ ਸਨ|” ਪਰਮੇਸ਼ੁਰ ਜਾਣਦਾ ਸੀ ਕਿ ਉਹ ਉਸ ਨੂੰ ਇੱਕ ਰਾਜੇ ਦੇ ਰੂਪ ਵਿੱਚ ਤ੍ਰਿਸਕਾਰ ਰਹੇ ਹਨ ਅਤੇ ਉਸ ਦੀ ਜਗ੍ਹਾ ਇਸ ਮਨੁੱਖੀ ਲੀਡਰ ਦੇ ਪਿੱਛੇ ਚੱਲਣ ਨੂੰ ਚੁਣ ਰਹੇ ਹਨ |
# ਇੱਕ ਬਾਈਬਲ ਕਹਾਣੀ, ਵਿੱਚੋਂ
ਇਹ ਹਵਾਲੇ ਕੁੱਝ ਬਾਈਬਲਾਂ ਤੋਂ ਥੋੜ੍ਹਾ ਭਿੰਨ ਹੋ ਸਕਦੇ ਹਨ |