pa_obs-tn/content/16/14.md

7 lines
1.4 KiB
Markdown

# ਪਰਮੇਸ਼ੁਰ ਨੇ ਮਿਦਯਾਨੀਆਂ ਨੂੰ ਗੜਬੜੀ ਵਿੱਚ ਪਾ ਦਿੱਤਾ
ਪਰਮੇਸ਼ੁਰ ਨੇ ਮਿਦਯਾਨੀਆਂ ਨੂੰ ਗੜਬੜੀ ਵਿੱਚ ਪਾ ਦਿੱਤਾ | ਉਹ ਇਸਰਾਏਲੀਆਂ ਉੱਤੇ ਹਮਲਾ ਕਰਨਾ ਚਾਹੁੰਦੇ ਸਨ ਪਰ ਇਸ ਦੀ ਬਜਾਇ , ਉਹ ਇੱਕ ਦੂਸਰੇ ਉੱਤੇ ਹਮਲਾ ਕੀਤਾ |
# ਬਾਕੀ ਦੇ ਇਸਰਾਏਲੀ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਦੂਸਰੇ ਬਹੁਤ ਸਾਰੇ ਇਸਰਾਏਲੀ ਮਰਦ|” ਇਹ ਉਹਨਾਂ ਸਿਪਾਹੀਆਂ ਬਾਰੇ ਹੈ ਜੋ ਪਹਿਲਾਂ ਘਰ ਭੇਜ ਦਿੱਤੇ ਸੀ [16-10](../16/10.md) ਦੇ ਅਨੁਸਾਰ |
# ਬੁਲਾਏ ਗਏ
‘ਇਸ ਦਾ ਮਤਲਬ, “ਉਹਨਾਂ ਨੂੰ ਬੁਲਾਇਆ ਗਿਆ” ਜਾਂ “ਉਹਨਾਂ ਨੂੰ ਸੁਨੇਹਾ ਭੇਜਿਆ ਗਿਆ|” ਇਸ ਵਾਕ ਨੂੰ ਇਸ ਤਰ੍ਹਾਂ ਵੀ ਅਨੁਵਾਦ ਕੀਤਾ ਜਾ ਸਕਦਾ ਹੈ, “ਗਿਦਾਊਨ ਨੇ ਸੰਦੇਸ਼ਵਾਹਕ ਭੇਜੇ ਕਿ ਬਹੁਤ ਸਾਰੇ ਦੂਸਰੇ ਇਸਰਾਏਲੀ ਮਨੁਖਾਂ ਨੂੰ ਉਹਨਾਂ ਦੇ ਘਰਾਂ ਤੋਂ ਬੁਲਾਉਣ |