pa_obs-tn/content/16/11.md

7 lines
668 B
Markdown

# ਹੇਠਾਂ ਜਾਹ
ਮਿਦਯਾਨੀ ਸਿਪਾਹੀ ਇੱਕ ਵਾਦੀ ਵਿੱਚ ਡੇਰਾ ਲਾਈ ਬੈਠੇ ਸਨ ਅਤੇ ਇਸਰਾਏਲੀ ਸਿਪਾਹੀਆਂ ਤੋਂ ਹੇਠਾਂ ਸਨ |
# ਤੂੰ ਅੱਗੇ ਤੋਂ ਨਾ ਡਰੇਂਗਾ
ਇਸ ਦਾ ਮਤਲਬ, “ਤੂੰ ਡਰਨਾ ਬੰਦ ਹੋ ਜਾਵੇਂਗਾ|”
# ਜੋ ਕੁੱਝ ਉਸਨੇ ਸੁਫਨੇ ਵਿੱਚ ਦੇਖਿਆ
ਇਸ ਦਾ ਮਤਲਬ, “ਉਸਨੇ ਕੁੱਝ ਸੁਫਨੇ ਵਿੱਚ ਦੇਖਿਆ” ਜਾਂ “ਇੱਕ ਸੁਫਨਾ ਜੋ ਉਸ ਨੂੰ ਆਇਆ|”