5 lines
892 B
Markdown
5 lines
892 B
Markdown
|
|
# ਤੁਸੀਂ ਆਪਣੇ ਦੇਵਤੇ ਦੀ ਮਦਦ ਕਰਨ ਦੀ ਕੋਸ਼ਿਸ਼ ਕਿਉਂ ਕਰ ਰਹੇ ਹੋ?
|
|
ਇਹ ਪੁੱਛਣ ਲਈ ਕੋਈ ਅਸਲੀ ਸਵਾਲ ਨਹੀਂ ਸੀ | ਹੋਰ ਤਰੀਕੇ ਨਾਲ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ, “ਤੁਹਾਨੂੰ ਆਪਣੇ ਦੇਵਤੇ ਦੀ ਮਦਦ ਕਰਨ ਦੀ ਜ਼ਰੂਰਤ ਨਹੀਂ ਹੈ”’ “ਤੁਹਾਨੂੰ ਆਪਣੇ ਦੇਵਤੇ ਦੀ ਮਦਦ ਨਹੀਂ ਕਰਨੀ ਚਾਹੀਦੀ|”
|
|
# ਜੇ ਉਹ ਪਰਮੇਸ਼ੁਰ ਹੈ, ਉਹ ਖੁੱਦ ਆਪਣੇ ਆਪ ਨੂੰ ਬਚਾ ਲਵੇਗਾ
|
|
ਇਸ ਦਾ ਮਤਲਬ, “ਜੇ ਉਹ ਸੱਚਾ ਪਰਮੇਸ਼ੁਰ ਹੈ, ਉਹ ਆਪਣੇ ਆਪ ਨੂੰ ਬਚਾਉਣ ਲਈ ਯੋਗ ਹੋਵੇਗਾ|” |