pa_obs-tn/content/16/06.md

7 lines
977 B
Markdown

# ਤੋੜ ਦੇਣਾ
ਇਸ ਦਾ ਮਤਲਬ, “ਬੁਰੀ ਤਰ੍ਹਾਂ ਨਾਲ ਗਿਰਾ ਦੇਣਾ” ਜਾਂ “ਗਿਰਾ ਦੇਣਾ ਅਤੇ ਤਬਾਹ ਕਰ ਦੇਣਾ|”
# ਲੋਕਾਂ ਤੋਂ ਡਰਿਆ
ਗਿਦਾਊਨ ਡਰਦਾ ਸੀ ਕਿ ਉਸਦੇ ਨਾਲ ਦੇ ਇਸਰਾਏਲੀ ਜੋ ਉਸੇ ਬੁੱਤ ਦੀ ਪੂਜਾ ਕਰਦੇ ਸਨ ਉਸ ਉੱਤੇ ਗੁੱਸੇ ਹੋਣਗੇ |
# ਰਾਤ ਤੱਕ ਇੰਤਜ਼ਾਰ ਕੀਤਾ
ਹੋਰ ਤਰੀਕੇ ਨਾਲ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ, “ਹਨ੍ਹੇਰਾ ਹੋਣ ਤੱਕ ਇੰਤਜ਼ਾਰ ਕੀਤਾ|” ਗਿਦਾਊਨ ਨੇ ਬੇਦੀ ਰਾਤ ਨੂੰ ਤਬਾਹ ਕੀਤੀ ਜਦੋਂ ਹਰ ਕੋਈ ਸੁੱਤਾ ਹੋਇਆ ਸੀ ਕਿ ਕੋਈ ਉਸ ਨੂੰ ਇਹ ਕੰਮ ਕਰਦੇ ਹੋਏ ਦੇਖ ਨਾ ਲਵੇ |