9 lines
1.6 KiB
Markdown
9 lines
1.6 KiB
Markdown
|
|
# ਇੱਕ ਦਿਨ
|
|
ਇਹ ਵਾਕ ਇੱਕ ਘੱਟ ਨਾ ਬਾਰੇ ਦੱਸਦਾ ਹੈ ਜੋ ਭੂਤਕਾਲ ਵਿੱਚ ਵਾਪਰਿਆ, ਪਰ ਕਿਸੇ ਖ਼ਾਸ ਸਮੇਂ ਬਾਰੇ ਨਹੀਂ ਬਿਆਨ ਕਰਦਾ | ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਕਹਾਣੀ ਸ਼ੁਰੂ ਕਰਨ ਦਾ ਇਹੀ ਤਰੀਕਾ ਹੈ |
|
|
# ਦਾਣੇ ਕੱਡਣੇ
|
|
ਦਾਣੇ ਕਣਕ ਸੀ, ਜਿਸਦਾ ਦਾ ਇੱਕ ਸਿੱਟਾ ਹੁੰਦਾ ਹੈ ਜਿਸ ਵਿੱਚ ਬਹੁਤ ਸਾਰੇ ਦਾਣੇ ਹੁੰਦੇ ਹਨ ਜਾਂ ਬੀਜ ਹੁੰਦੇ ਹਨ ਜੋ ਪਤਲੇ ਤੀਲੇ ਦੇ ਸਿਰੇ ਦੇ ਉੱਪਰ ਹੁੰਦਾ ਹੈ | “ਗਾਉਣਾ” ਦਾ ਮਤਲਬ ਹੈ ਕਿ ਤੀਲੇ ਉੱਤੇ ਲੱਗੇ ਸਿੱਟੇ ਨੂੰ ਕੁੱਟ ਕੁੱਟ ਕੇ ਉਸ ਵਿੱਚੋਂ ਪੌਦੇ ਦੇ ਬੀਜਾਂ ਨੂੰ ਅੱਲਗ ਕਰਨਾ | ਬੀਜ ਭੋਜਨ ਹਨ ਪਰ ਤੀਲਾ ਨਹੀਂ |
|
|
# ਛੁੱਪਕੇ
|
|
ਗਿਦਾਊਨ ਛੁੱਪ ਕੇ ਇੱਕ ਜਗ੍ਹਾ ਤੇ ਕਣਕ ਗਾਹ ਰਿਹਾ ਸੀ , ਕਿ ਮਿਦਯਾਨੀ ਉਸ ਨੂੰ ਦੇਖ ਨਾ ਲੈਣ |
|
|
# ਪਰਮੇਸ਼ੁਰ ਤੇਰੇ ਨਾਲ ਹੈ,
|
|
ਇਸ ਦਾ ਮਤਲਬ, “ਪਰਮੇਸ਼ੁਰ ਤੇਰੇ ਨਾਲ ਖ਼ਾਸ ਤਰੀਕੇ ਨਾਲ ਹੈ” ਜਾਂ “ਪਰਮੇਸ਼ੁਰ ਕੋਲ ਤੈਨੂੰ ਖ਼ਾਸ ਤਰੀਕੇ ਨਾਲ ਇਸਤੇਮਾਲ ਕਰਨ ਦੀ ਯੋਜਨਾ ਹੈ |” |