pa_obs-tn/content/16/04.md

9 lines
1.1 KiB
Markdown

# ਫ਼ਸਲ
ਇਹ ਉਹਨਾਂ ਪੌਦਿਆਂ ਵੱਲ ਇਸ਼ਾਰਾ ਕਰਦਾ ਹੈ ਜੋ ਇਸਰਾਏਲੀ ਆਪਣੇ ਬਾਗਾਂ ਵਿੱਚ ਉਗਾਉਂਦੇ ਜਾਂ ਭੋਜਨ ਲਈ ਖੇਤਾਂ ਵਿੱਚ |
# ਉਹ ਬਹੁਤ ਡਰੇ ਹੋਏ ਸਨ, ਉਹ ਲੁਕ ਗਏ
ਇਸ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਉਹ ਮਿਦਯਾਨੀਆਂ ਤੋਂ ਬਹੁਤ ਡਰੇ ਹੋਏ ਸਨ, ਕਿ ਉਹ ਛੁੱਪ ਗਏ|”
# ਚਿੱਲਾਏ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਉਹਨਾਂ ਨੇ ਪੁਕਾਰਿਆ” ਜਾਂ “ਉਹਨਾਂ ਨੇ ਮਾਯੂਸੀ ਨਾਲ ਪ੍ਰਾਰਥਨਾ ਕੀਤੀ|”
# ਉਹਨਾਂ ਨੂੰ ਬਚਾਇਆ
ਇਸ ਦਾ ਅਨੁਵਾਦ ਸ਼ਾਇਦ ਇਸ ਤਰ੍ਹਾਂ ਹੋ ਸਕਦਾ ਹੈ, “ਉਹਨਾਂ ਨੂੰ ਅਜ਼ਾਦ ਕੀਤਾ” ਜਾਂ “ਉਹਨਾਂ ਨੂੰ ਇਹਨਾਂ ਦੁਸ਼ਮਣਾਂ ਤੋਂ ਛੁਡਾਇਆ”