pa_obs-tn/content/15/02.md

5 lines
663 B
Markdown

# ਪਹਿਲਾਂ ਜ਼ਾਜਕਾਂ ਨੂੰ ਜਾਣ ਦੇਈ
ਕੁੱਝ ਭਾਸ਼ਾਵਾਂ ਵਿੱਚ ਹੋਰ ਜੋੜਨ ਨਾਲ ਸਹਾਇਤਾ ਹੋ ਸਕਦੀ ਹੈ, “ਨਦੀ ਪਾਰ ਕਰਨ ਲਈ ਲੋਕਾਂ ਦੇ ਅੱਗੇ ਜ਼ਾਜਕਾਂ ਨੂੰ ਜਾਣ ਦੇਵੀਂ |”
# ਪਾਣੀ ਦਾ ਵਹਾਓ ਰੁੱਕ ਗਿਆ
ਕੁੱਝ ਭਾਸ਼ਾਵਾਂ ਵਿੱਚ ਹੋਰ ਜੋੜਨ ਨਾਲ ਸਹਾਇਤਾ ਹੋ ਸਕਦੀ ਹੈ, “ਉਹਨਾਂ ਦੇ ਅੱਗੇ ਬਹਿ ਰਿਹਾ ਪਾਣੀ ਪਿੱਛੇ ਨੂੰ ਵਹਿਣ ਲੱਗ ਗਿਆ |”