pa_obs-tn/content/14/13.md

5 lines
1.3 KiB
Markdown

# ਮੂਸਾ ਨੇ ਪਰਮੇਸ਼ੁਰ ਦਾ ਅਨਾਦਰ ਕੀਤਾ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਮੂਸਾ ਨੇ ਪਰਮੇਸ਼ੁਰ ਦੀ ਅਣਆਗਿਆਕਾਰੀ ਕੀਤੀ” ਜਾਂ “ਮੂਸਾ ਨੇ ਪਰਮੇਸ਼ੁਰ ਦੀ ਬੇਇਜਤੀ |” ਪਰਮੇਸ਼ੁਰ ਕੋਲ ਖ਼ਾਸ ਰਾਹ ਸੀ ਜੋ ਉਹ ਚਾਹੁੰਦਾ ਸੀ ਕਿ ਮੂਸਾ ਲੋਕਾਂ ਨੂੰ ਪਰਮੇਸ਼ੁਰ ਦੀ ਸ਼ਕਤੀ ਦਿਖਾਵੇ ਕਿ ਉਹ ਉਹਨਾਂ ਪ੍ਰਦਾਨ ਕਰਦਾ ਹੈ | ਜਦੋਂ ਮੂਸਾ ਨੇ ਦੂਸਰੇ ਤਰੀਕੇ ਨਾਲ ਕਰਕੇ ਪਰਮੇਸ਼ੁਰ ਦੀ ਅਣਆਗਿਆਕਾਰੀ ਕੀਤੀ ਉਸ ਨੇ ਪਰਮੇਸ਼ੁਰ ਪ੍ਰਤੀ ਇੱਜ਼ਤ ਦੀ ਘਾਟ ਨੂੰ ਪ੍ਰਗਟ ਕੀਤਾ |
# ਬੋਲਣ ਦੀ ਬਜਾਇ ਉਸ ਨੇ ਚੱਟਾਨ ਨੂੰ ਸੋਟੀ ਨਾਲ ਦੋ ਵਾਰ ਮਾਰਿਆ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਮੂਸਾ ਨੇ ਚੱਟਾਨ ਨੂੰ ਬੋਲਿਆ ਨਹੀਂ; ਉਸ ਨੇ ਇਸ ਨੂੰ ਸੋਟੀ ਨਾਲ ਦੋ ਵਾਰ ਮਾਰਿਆ|”