9 lines
1.5 KiB
Markdown
9 lines
1.5 KiB
Markdown
|
|
# ਉਹ ਪਾਪ ਕਰ ਚੁੱਕੇ ਸਨ
|
|
ਸ਼ਾਇਦ ਇਸ ਵਿੱਚ ਜੋੜਨਾ ਜ਼ਰੂਰੀ ਹੈ, “ਕਨਾਨ ਦੇ ਲੋਕਾਂ ਉੱਤੇ ਜਿੱਤ ਪਾਉਣ ਲਈ ਪਰਮੇਸ਼ੁਰ ਦੀ ਆਗਿਆ ਨਾ ਮੰਨਣ ਦੁਆਰਾ ਉਹ ਪਾਪ ਕਰ ਚੁੱਕੇ ਸਨ |”
|
|
# ਮੂਸਾ ਨੇ ਉਹਨਾਂ ਨੂੰ ਨਾ ਜਾਣ ਲਈ ਚੇਤਾਵਨੀ ਦਿੱਤੀ
|
|
ਇਸ ਦਾ ਮਤਲਬ ਕਿ ਮੂਸਾ ਨੇ ਉਹਨਾਂ ਨੂੰ ਕਨਾਨੀਆਂ ਦੇ ਵਿਰੁੱਧ ਲੜਨ ਲਈ ਨਾ ਜਾਣ ਲਈ ਕਿਹਾ ਕਿਉਂਕਿ ਅਗਰ ਉਹ ਗਏ ਤਾਂ ਉਹ ਬਹੁਤ ਵੱਡੇ ਖਤਰੇ ਵਿੱਚ ਹੋਣਗੇ |
|
|
# ਪਰਮੇਸ਼ੁਰ ਉਹਨਾਂ ਦੇ ਨਾਲ ਨਹੀਂ ਸੀ
|
|
ਦੂਸਰੇ ਸ਼ਬਦਾਂ ਵਿੱਚ , ਪਰਮੇਸ਼ੁਰ ਉਹਨਾਂ ਦੇ ਨਾਲ ਉਹਨਾਂ ਦੀ ਮਦਦ ਲਈ ਨਹੀਂ ਹੋਵੇਗਾ | ਇਸਰਾਏਲੀਆਂ ਦੀ ਅਣਆਗਿਆਕਾਰੀ ਦੇ ਕਾਰਨ ਪਰਮੇਸ਼ੁਰ ਨੇ ਉਹਨਾਂ ਤੋਂ ਆਪਣੀ ਹਜੂਰੀ, ਸੁਰੱਖਿਆ ਅਤੇ ਸ਼ਕਤੀ ਹਟਾ ਲਈ ਸੀ |
|
|
# ਪਰ ਉਹਨਾਂ ਨੇ ਉਸ ਦੀ ਨਾ ਸੁਣੀ
|
|
ਉਹਨਾਂ ਨੇ ਮੂਸਾ ਦਾ ਹੁਕਮ ਨਾ ਮੰਨਿਆ | ਫਿਰ ਵੀ ਉਹ ਕਨਾਨੀਆਂ ਉੱਤੇ ਹਮਲਾ ਕਰਨ ਲਈ ਚਲੇ ਗਏ | |