pa_obs-tn/content/14/07.md

7 lines
1.2 KiB
Markdown

# ਕਿਉਂ ਤੂੰ ਸਾਨੂੰ ਲੈ ਕੇ ਆਇਆ
ਇਹ ਸਹੀ ਸਵਾਲ ਨਹੀਂ ਸੀ | ਇਸ ਤਰੀਕੇ ਨਾਲ ਕਈ ਭਾਸ਼ਾਵਾਂ ਕਹਿੰਦੀਆਂ ਹਨ , “ਤੈਨੂੰ ਨਹੀਂ ਚਾਹੀਦਾ ਸੀ ਕਿ ਤੂੰ ਸਾਨੂੰ ਲਿਆਉਂਦਾ |”
# ਇਹ ਭੈੜੀ ਜਗ੍ਹਾ
ਉਹ ਕਨਾਨ ਨੂੰ “ਭੈੜਾ” ਸਮਝਦੇ ਸਨ ਕਿਉਂਕਿ ਉਹ ਸਮਝਦੇ ਸਨ ਕਿ ਇਹ ਬਹੁਤ ਖਤਰਨਾਕ ਹੈ ਕਿ ਉਹ ਮਾਰੇ ਜਾਣਗੇ |
# ਇਸ ਦੀ ਬਜਾਇ ਕਿ ਇਸ ਲੜਾਈ ਵਿੱਚ ਮਾਰੇ ਜਾਈਏ ਅਤੇ ਸਾਡੀਆਂ ਪਤਨੀਆਂ ਅਤੇ ਬੱਚੇ ਗੁਲਮ ਬਣਨ ਜਾਣ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਜੇ ਅਸੀਂ ਕਨਾਨੀਆਂ ਦੇ ਵਿਰੁੱਧ ਲੜਾਂਗੇ, ਉਹ ਸਾਨੂੰ ਮਰਦਾਂ ਨੂੰ ਮਾਰ ਦੇਣਗੇ ਅਤੇ ਸਾਡੀਆਂ ਪਤਨੀਆਂ ਅਤੇ ਬੱਚਿਆਂ ਨੂੰ ਜ਼ੋਰ ਨਾਲ ਗੁਲਾਮ ਬਣਾ ਲੈਣਗੇ |”