pa_obs-tn/content/14/05.md

7 lines
921 B
Markdown

# ਉਹ ਵਾਪਸ ਆਏ
ਉਹ ਉੱਥੇ ਵਾਪਸ ਆਏ ਜਿੱਥੇ ਬਾਕੀ ਦੇ ਇਸਰਾਏਲੀ ਉਹਨਾਂ ਦਾ ਇੰਤਜ਼ਾਰ ਕਰਦੇ ਸਨ, ਬਿਲਕੁਲ ਕਨਾਨ ਦੀ ਹੱਦ ਤੋਂ ਬਾਹਰ |
# ਸ਼ਹਿਰ ਬਹੁਤ ਮਜ਼ਬੂਤ ਹਨ
ਸ਼ਹਿਰਾਂ ਦੇ ਚਾਰੋਂ ਤਰਫ਼ ਮਜ਼ਬੂਤ ਦੀਵਾਰਾਂ ਹਨ, ਇਸ ਲਈ ਇਸਰਾਏਲੀਆਂ ਨੂੰ ਉਹਨਾਂ ਉੱਤੇ ਹਮਲਾ ਕਰਨ ਲਈ ਬਹੁਤ ਮੁਸ਼ਕਲ ਹੋਵੇਗਾ |
# ਲੋਕ ਬਲਵਾਨ ਹਨ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਲੋਕ ਸਾਡੇ ਮੁਕਾਬਲੇ ਦੈਂਤਾਂ ਦੀ ਤਰ੍ਹਾਂ ਹਨ” ਜਾਂ “ਲੋਕ ਸਾਡੇ ਨਾਲੋਂ ਜ਼ਿਆਦਾ ਲੰਬੇ ਅਤੇ ਤਕੜੇ ਹਨ!”