pa_obs-tn/content/13/07.md

9 lines
1007 B
Markdown

# ਇਹ ਦਸ ਹੁਕਮ
ਇਹ ਉਹਨਾਂ ਲਈ ਇਸਤੇਮਾਲ ਕੀਤਾ ਗਿਆ ਹੈ ਜੋ ਹੁਕਮ ਪਰਮੇਸ਼ੁਰ ਨੇ ਮੂਸਾ ਨੂੰ ਦਿੱਤੇ ਕਿ ਇਸਰਾਏਲੀ ਮੰਨਣ | ਉਹ ਇਹਨਾਂ ਢਾਂਚਿਆਂ ਵਿੱਚ ਸੂਚੀਬੱਧ ਕੀਤੇ ਗਏ ਹਨ [13-05](../13/05.md)ਅਤੇ [13-06] .
# ਪੱਥਰ ਦੀਆਂ ਫੱਟੀਆਂ
ਇਹ ਪੱਥਰ ਦੇ ਪੱਧਰੇ ਪੀਸ ਸਨ |
# ਪਰਮੇਸ਼ੁਰ ਨੇ ਇਹ ਵੀ ਦਿਤਾ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਪਰਮੇਸ਼ੁਰ ਨੇ ਉਹਨਾਂ ਨੂੰ ਕਿਹਾ ਵੀ|”
# ਮੰਨਣ ਲਈ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਕਿ ਉਹ ਜ਼ਰੂਰ ਇਹਨਾਂ ਨੂੰ ਮੰਨਣ” ਜਾਂ “ਉਹ ਜ਼ਰੂਰ ਇਹਨਾਂ ਦੀ ਪਾਲਣਾ ਕਰਨ |”