pa_obs-tn/content/12/05.md

5 lines
677 B
Markdown

# ਅੱਜ ਪਰਮੇਸ਼ੁਰ ਤੁਹਾਡੇ ਲਈ ਲੜੇਗਾ ਅਤੇ ਤੁਹਾਨੂੰ ਬਚਾਵੇਗਾ
ਹੋਰ ਤਰੀਕੇ ਨਾਲ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ, “ਅੱਜ ਪਰਮੇਸ਼ੁਰ ਮਿਸਰੀਆਂ ਨੂੰ ਤੁਹਾਡੇ ਲਈ ਹਰਾ ਦੇਵੇਗਾ ਅਤੇ ਤੁਹਾਨੂੰ ਨੁਕਸਾਨ ਪਹੁੰਚਾਉਣ ਤੋਂ ਉਹਨਾਂ ਨੂੰ ਰੋਕੇਗਾ |”
# ਵਧਣ
ਕੁੱਝ ਭਾਸ਼ਾਵਾਂ ਇਸ ਨੂੰ ਕਹਿਣ ਲਈ ਨਿਸ਼ਚਿਤ ਸ਼ਬਦ ਇਸਤੇਮਾਲ ਕਰਨਗੀਆਂ “ਚੱਲਣਾ” |