pa_obs-tn/content/11/05.md

7 lines
1.1 KiB
Markdown

# ਉੱਤੋਂ ਦੀ ਲੰਘ ਗਿਆ
ਇਸ ਦਾ ਮਤਲਬ ਪਰਮੇਸ਼ੁਰ ਉਹਨਾਂ ਘਰਾਂ ਦੇ ਉੱਤੋਂ ਦੀ ਲੰਘ ਗਿਆ ਅਤੇ ਉੱਥੇ ਕਿਸੇ ਨੂੰ ਵੀ ਮਾਰਨ ਲਈ ਨਹੀਂ ਰੁੱਕਿਆ | ਇਹ ਵਾਕ ਯਹੂਦੀ ਤਿਉਹਾਰ ਲਈ ਨਾਮ ਬਣ ਗਿਆ, “ਪਸਾਹ ”
# ਉਹ ਬਚਾਏ ਗਏ
ਪਰਮੇਸ਼ੁਰ ਨੇ ਉਹਨਾਂ ਦੇ ਪਹਿਲੋਠਿਆਂ ਨੂੰ ਨਾ ਮਾਰਿਆ |
# ਲੇਲੇ ਦੇ ਲਹੂ ਦੇ ਕਾਰਨ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਕਿਉਂਕਿ ਲੇਲੇ ਦਾ ਲਹੂ ਉਹਨਾਂ ਦੀਆਂ ਚੁਗਾਠਾਂ ਉੱਤੇ ਸੀ |” ਪਰਮੇਸ਼ੁਰ ਨੇ ਦੇਖਿਆ ਕਿ ਉਹ ਲੇਲਾ ਮਾਰ ਚੁੱਕੇ ਹਨ ਜਿਵੇਂ ਪਰਮੇਸ਼ੁਰ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ ਇਸ ਲਈ ਉਸ ਨੇ ਉਹਨਾਂ ਦੇ ਪੁੱਤਰ ਨਹੀਂ ਮਾਰੇ |