pa_obs-tn/content/10/05.md

9 lines
1.2 KiB
Markdown

# ਪਰਮੇਸ਼ੁਰ ਨੇ ਇੱਕ ਬਵਾ ਭੇਜੀ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ “ਪਰਮੇਸ਼ੁਰ ਨੇ ਉੱਥੇ ਬਵਾ ਨੂੰ ਹੋਣ ਦਿੱਤਾ”, ਜਾਂ “ਪਰਮੇਸ਼ੁਰ ਨੇ ਮਿਸਰ ਦੇਸ਼ ਵਿੱਚ ਬਵਾ (ਪਿੱਸੂਆਂ) ਨੂੰ ਆਉਣ ਦਿੱਤਾ |”
# ਪਿੱਸੂ
ਇਹ ਕੱਟਣ ਵਾਲੇ ਛੋਟੇ ਕੀੜੇ ਝੁੰਡਾਂ ਵਿੱਚ ਉੱਡਦੇ ਸਨ, ਛੋਰ ਕਰਦੇ ਅਤੇ ਮਿਸਰ ਦੇ ਲੋਕਾਂ ਅਤੇ ਪਸ਼ੂਆਂ ਉੱਤੇ ਉਤਰਦੇ |
# ਮੱਖੀਆਂ
ਇਹ ਉੱਡਣ ਵਾਲੇ ਵੱਡੇ ਭੂੰਡ ਸਨ ਜੋ ਛੋਰ ਕਰਨ ਵਾਲੇ ਅਤੇ ਨੁਕਸਾਨ ਪੰਚਾਉਣ ਵਾਲੇ ਸਨ | ਉੱਥੇ ਇਹ ਬਹੁਤ ਸਾਰੀਆਂ ਮੱਖੀਆਂ ਸਨ ਜਿਹਨਾਂ ਨੇ ਸਭ ਕੁੱਝ ਢੱਕ ਲਿਆ ਸੀ ਅਤੇ ਮਿਸਰੀਆਂ ਦੇ ਘਰਾਂ ਨੂੰ ਵੀ ਭਰ ਦਿੱਤਾ ਸੀ |
# ਆਪਣੇ ਦਿਲ ਨੂੰ ਸਖ਼ਤ ਕੀਤਾ
[10-04](../10/04.md) ਵਿੱਚ ਟਿੱਪਣੀਨੂੰ ਦੇਖੀਏ