pa_obs-tn/content/10/04.md

5 lines
581 B
Markdown

# ਪਰਮੇਸ਼ੁਰ ਨੇ ਸਾਰੇ ਮਿਸਰ ਵਿੱਚ ਡੱਡੂ ਭੇਜੇ
ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, “ਪਰਮੇਸ਼ੁਰ ਨੇ ਹੋਣ ਦਿੱਤਾ ਕਿ ਸਾਰੇ ਮਿਸਰ ਵਿੱਚ ਡੱਡੂ ਦਿਸ ਪੈਣ|”
# ਆਪਣੇ ਦਿਲ ਨੂੰ ਸਖ਼ਤ ਕੀਤਾ
ਉਸਨੇ ਦੁਬਾਰਾ ਫੇਰ ਮਨ ਸਖ਼ਤ ਕੀਤਾ ਅਤੇ ਪਰਮੇਸ਼ੁਰ ਦਾ ਹੁਕਮ ਮੰਨਣ ਤੋਂ ਇਨਕਾਰ ਕੀਤਾ |