pa_obs-tn/content/09/02.md

5 lines
768 B
Markdown

# ਫ਼ਿਰਊਨ
ਮਿਸਰੀ ਸ਼ਬਦ ਜੋ ਉਹਨਾਂ ਦੇ ਰਾਜੇ ਨੂੰ ਦਰਸਾਉਂਦਾ ਹੈ | ਸ਼ਾਇਦ ਇਹ ਫ਼ਿਰਊਨ ਪਹਿਲੇ ਫ਼ਿਰਊਨ ਦਾ ਪੁੱਤਰ ਹੋਵੇਗਾ ਜੋ ਮਰ ਗਿਆ ਸੀ, ਸ਼ਾਇਦ ਉਸ ਫ਼ਿਰਊਨ ਦੀ ਸੰਤਾਨ ਹੋਵੇਗਾ ਜਿਸਨੂੰ ਯੂਸੁਫ਼ ਜਾਣਦਾ ਸੀ |
# ਇਸਰਾਏਲੀਆਂ ਨੂੰ ਗੁਲਾਮ ਬਣਾ ਲਿਆ
ਇਸ ਦਾ ਮਤਲਬ, ਇਸਰਾਏਲੀਆਂ ਉੱਤੇ ਜ਼ੋਰ ਪਾਇਆ ਇੱਕ ਉਹ ਆਪਣੀ ਇੱਛਾ ਦੇ ਵਿਰੁੱਧ ਮਜਦੂਰੀ ਕਰਨ ਅਤੇ ਉਹਨਾਂ ਨਾਲ ਬੁਰਾ ਵਰਤਾਓ ਕੀਤਾ |