5 lines
787 B
Markdown
5 lines
787 B
Markdown
|
|
# ਚਾਹੇ ਯਾਕੂਬ ਬਜ਼ੁਰਗ ਹੋ ਚੁੱਕਿਆ ਸੀ ਉਹ ਮਿਸਰ ਨੂੰ ਗਿਆ
|
|
ਮਿਸਰ ਕਨਾਨ ਤੋਂ ਬਹੁਤ ਦੂਰ ਸੀ ਅਤੇ ਇੱਕ ਬਜੁਰਗ ਆਦਮੀ ਲਈ ਇਹ ਬਹੁਤ ਮੁਸ਼ਕਲ ਸੀ ਕਿ ਉਹ ਇੰਨੀ ਦੂਰ ਪੈਦਲ ਜਾਂ ਕਿਸੇ ਰੇੜੀ ਉੱਤੇ ਸਫਰ ਕਰੇ |
|
|
# ਯਾਕੂਬ ਦੇ ਮਰਨ ਤੋਂ ਪਹਿਲਾ
|
|
ਯਾਕੂਬ ਮਿਸਰ ਵਿੱਚ ਮਰ ਗਿਆ | ਉਹ ਕਨਾਨ ਵਿੱਚ ਵਾਪਸ ਨਾ ਜਾ ਸਕਿਆ ਜਿਸ ਦੇਸ਼ ਨੂੰ ਦੇਣ ਲਈ ਪਰਮੇਸ਼ੁਰ ਨੇ ਉਸ ਨਾਲ ਅਤੇ ਉਸਦੀ ਸੰਤਾਨ ਨਾਲ ਵਾਇਦਾ ਕੀਤਾ ਸੀ | |