pa_obs-tn/content/08/11.md

5 lines
688 B
Markdown

# ਉਸਦੇ ਵੱਡੇ ਪੁੱਤਰ
ਇਹ ਯੂਸੁਫ਼ ਦੇ ਵੱਡੇ ਭਰਾ ਸਨ ਜਿਹਨਾਂ ਨੇ ਉਸਨੂੰ ਗੁਲਾਮੀ ਵਿੱਚ ਵੇਚਿਆ ਸੀ |
# ਯੂਸੁਫ਼ ਨੂੰ ਨਾ ਪਛਾਣਿਆ
ਉਹ ਨਹੀਂ ਜਾਣਦੇ ਸਨ ਕਿ ਉਹ ਆਦਮੀ ਯੂਸੁਫ਼ ਸੀ , ਕਿਉਂਕਿ ਹੁਣ ਯੂਸੁਫ਼ ਬਹੁਤ ਵੱਡਾ ਹੋ ਗਿਆ ਸੀ ਉਦੋਂ ਨਾਲੋ ਜਦੋਂ ਉਹਨਾਂ ਨੇ ਉਸਨੂੰ ਆਖਰੀ ਬਾਰ ਦੇਖਿਆ ਸੀ ਅਤੇ ਉਸਨੇ ਮਿਸਰੀ ਸ਼ਾਸਕ ਵਾਲੇ ਬਸਤਰ ਪਹਿਨੇ ਹੋਏ ਸਨ |