5 lines
1005 B
Markdown
5 lines
1005 B
Markdown
|
|
# ਉਸ ਤੋਂ ਪ੍ਰ੍ਭਾਵਿਤ
|
|
ਫ਼ਿਰਊਨ ਯੂਸੁਫ਼ ਦੀ ਬੁੱਧੀ ਤੋਂ ਹੈਰਾਨ ਸੀ ਅਤੇ ਉਸ ਲਈ ਆਦਰ ਮਹਿਸੂਸ ਕੀਤਾ; ਉਸਨੇ ਯੂਸੁਫ਼ ਉੱਤੇ ਸਹੀ ਫ਼ੈਸਲਾ ਲੈਣ ਲਈ ਭਰੋਸਾ ਕੀਤਾ ਜੋ ਉਸਦੇ ਲੋਕਾਂ ਲਈ ਫਾਇਦੇਮੰਦ ਹੋਵੇਗਾ | ਸ਼ਾਇਦ ਇਸ ਤਰ੍ਹਾਂ ਕਹਿਣਾ ਸਾਫ਼ ਹੋਵੇਗਾ, “ਉਹ ਯੂਸੁਫ਼ ਦੀ ਬੁੱਧੀ ਤੋਂ ਪ੍ਰ੍ਭਾਵਿਤ ਸੀ|”
|
|
# ਦੂਸਰਾ ਬਹੁਤ ਸ਼ਕਤੀਸ਼ਾਲੀ ਆਦਮੀ
|
|
ਫ਼ਿਰਊਨ ਨੇ ਯੂਸੁਫ਼ ਨੂੰ ਬਹੁਤ ਸ਼ਕਤੀਸ਼ਾਲੀ ਅਤੇ ਮਿਸਰ ਉੱਤੇ ਖ਼ਾਸ ਸ਼ਾਸਕ ਬਣਾਇਆ | ਯੂਸੁਫ਼ ਨਾਲੋ ਸਿਰਫ਼ ਫ਼ਿਰਊਨ ਹੀ ਜ਼ਿਆਦਾ ਸ਼ਕਤੀਸ਼ਾਲੀ ਅਤੇ ਮਹੱਤਵਪੂਰਨ ਵਿਅਕਤੀ ਸੀ | |