pa_obs-tn/content/08/07.md

9 lines
1.2 KiB
Markdown

# ਸੁਪਨਿਆਂ ਦੀ ਵਿਆਖਿਆ
“ਵਿਆਖਿਆ” ਇਹ ਦੱਸਣਾ ਕਿ ਇਸ ਦਾ ਕੀ ਮਤਲਬ ਹੈ | ਸੋ ਯੂਸੁਫ਼ ਲੋਕਾਂ ਨੂੰ ਉਹਨਾਂ ਦੇ ਸੁਪਨਿਆ ਦਾ ਅਰਥ ਦੱਸਣ ਦੇ ਯੋਗ ਸੀ |
# ਯੂਸੁਫ਼ ਨੂੰ ਉਸ ਲਈ ਲੈ ਕੇ ਆਏ
ਹੋਰ ਤਰੀਕੇ ਨਾਲ ਕਹਿ ਸਕਦੇ ਹੋ, “ਆਪਣੇ ਨੌਕਰਾਂ ਨੂੰ ਹੁਕਮ ਦਿੱਤਾ ਕਿ ਯੂਸੁਫ਼ ਨੂੰ ਉਸ ਕੋਲ ਲੈ ਕੇ ਆਉਣ|”
# ਪਰਮੇਸ਼ੁਰ ਭੇਜਣ ਜਾ ਰਿਹਾ ਹੈ
ਪਰਮੇਸ਼ੁਰ ਹੋਣ ਦੇਵੇਗਾ ਕਿ ਸੱਤ ਸਾਲ ਫਸਲ ਬਹੁਤ ਵਧੇਗੀ, ਅਤੇ ਉਸ ਦੇ ਬਾਅਦ ਹੋਣ ਦੇਵੇਗਾ ਕਿ ਬਹੁਤ ਘੱਟ ਅਨਾਜ ਹੋਵੇ ਕਿ ਲੋਕਾਂ ਅਤੇ ਜਾਨਵਰਾਂ ਦੇ ਖਾਣ ਲਈ ਪੂਰੀ ਨਾ ਹੋਵੇ |
# ਅਕਾਲ
ਬਾਗ ਅਤੇ ਖੇਤ ਬਹੁਤ ਘੱਟ ਪੈਦਾਵਾਰ ਦੇਣਗੇ ਕਿ ਲੋਕਾਂ ਅਤੇ ਜਾਨਵਰਾਂ ਦੇ ਖਾਣ ਲਈ ਕਾਫੀ ਨਹੀਂ ਹੋਵੇਗਾ |