7 lines
848 B
Markdown
7 lines
848 B
Markdown
|
|
# ਆਪਣੇ ਭਾਈਆਂ ਕੋਲ ਆਇਆ
|
|
ਇਸ ਨੂੰ ਦੂਸਰੇ ਤਰੀਕੇ ਨਾਲ ਅਨੁਵਾਦ ਕੀਤਾ ਜਾ ਸਕਦਾ ਹੈ, “ਉਸ ਜਗ੍ਹਾ ਤੇ ਪਹੁੰਚਿਆ ਜਿੱਥੇ ਉਸਦੇ ਭਾਈ ਸੀਨ|”
|
|
# ਅਪਹਰਣ ਕੀਤਾ
|
|
ਉਹਨਾਂ ਨੇ ਉਸ ਦੀ ਇੱਛਾ ਦੇ ਵਿਰੁੱਧ ਉਸ ਨੂੰ ਫੜ੍ਹ ਲਿਆ | ਇਸ ਤਰ੍ਹਾਂ ਕਰਨਾ ਉਹਨਾਂ ਲਈ ਠੀਕ ਨਹੀਂ ਸੀ |
|
|
# ਗੁਲਾਮ ਦੇ ਵਪਾਰੀ
|
|
ਇਹ ਉਹ ਲੋਕ ਸਨ ਜੋ ਧੰਦਾ ਕਰਦੇ ਸਨ ਕਿ ਲੋਕਾਂ ਨੂੰ ਇੱਕ ਮਾਲਕ ਤੋਂ ਖਰੀਦ ਕੇ ਗੁਲਾਮ ਦੇ ਰੂਪ ਵਿੱਚ ਦੂਸਰੇ ਮਾਲਕ ਕੋਲ ਵੇਚ ਦਿੰਦੇ ਸਨ | |