pa_obs-tn/content/07/02.md

5 lines
1.0 KiB
Markdown

# ਮੈਨੂੰ ਕੁਝ ਭੋਜਨ ਦੇਹ, ਮੌਨੂੰ ਹੱਕ ਦੇਹ
ਕੁਝ ਭਾਸ਼ਾਵਾਂ ਇੱਥੇ “ਦੇਣ” ਦੋ ਅਲੱਗ ਸ਼ਬਦ ਵਰਤਣ ਲਈ ਕਹਿੰਦੀਆਂ ਹਨ | ਵਾਕਾਂ ਦੇ ਅੰਤ ਵਿੱਚ “ਏਸਾਓ ਨੇ ਦਿੱਤਾ, ਯਾਕੂਬ ਨੇ ਦਿੱਤਾ” ਦੇ ਲਈ ਵੀ ਲਾਗੂ ਹੁੰਦਾ ਹੈ |
# ਜੇਠਾ ਪੁੱਤਰ ਹੋਣ ਦਾ ਹੱਕ
ਉਹਨਾਂ ਦੀ ਰੀਤ ਦੀ ਅਨੁਸਾਰ ਜਦੋਂ ਏਸਾਓ ਵੱਡਾ ਪੁੱਤਰ ਸੀ ਤਾਂ ਇਹ ਉਸ ਦਾ ਹੱਕ ਇਹ ਕਿ ਉਹ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਆਪਣੇ ਪਿਤਾ ਦੀ ਸੰਮਪਤੀ ਵਿੱਚੋਂ ਦੁੱਗਣੇ ਹਿੱਸੇ ਦਾ ਹੱਕਦਾਰ ਸੀ ਯਾਕੂਬ ਨੇ ਇਹ ਤਰੀਕਾ ਸੋਚਿਆ ਕਿ ਉਹ ਏਸਾਓ ਕੋਲੋਂ ਜੇਠੇ ਹੋਣ ਦਾ ਹੱਕ ਖੋਹ ਲਵੇ |