pa_obs-tn/content/06/07.md

1.6 KiB

ਰਿਬਕਾਹ ਦੇ ਪੁੱਤਰ ਪੈਦਾ ਹੋ ਗਏ ਸਨ

ਕੁਝ ਭਾਸ਼ਾਵਾਂ ਵਿੱਚ ਇਸ ਨੂੰ ਅਸਿਧੇ ਤਰੀਕੇ ਨਾਲ ਇਸ ਤਰ੍ਹਾਂ ਕਿਹਾ ਗਿਆ ਹੈ, “ਜਾਣੋ ਰਿਬਕਾਹ ਨੇ ਦੇਖਿਆ ਅਤੇ ਉਹਨਾਂ ਨੂੰ ਲੈ ਲਿਆ” ਜਾਂ “ਜਦੋਂ ਰਿਬਕਾਹ ਉਹਨਾਂ ਨੂੰ ਰੋਸ਼ਨੀ ਵਿੱਚ ਲੈ ਕੇ ਆਈ |”

ਵੱਡਾ ਅਤੇ ਛੋਟਾ ਪੁੱਤਰ

ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਕੀਤਾ ਜਾ ਸਕਦਾ ਹੈ, “ਪਹਿਲਾ ਪੁੱਤਰ ਬਾਹਰ ਆਇਆ ਅਤੇ ਛੋਟਾ ਪੁੱਤਰ ਬਾਹਰ ਆਇਆ|” ਜਦੋਂ “ਵੱਡਾ” ਅਤੇ “ਛੋਟਾ” ਦਾ ਅਨੁਵਾਦ ਕਰਦੇ ਹੋ ਤਾਂ ਜ਼ਰੂਰ ਮਤਲਬ ਨੂੰ ਪੈਦਾ ਕਰੋ ਕਿ ਲੜਕੇ ਜੁੜਵੇਂ ਸਨ |

ਲਾਲ

ਇਸ ਦਾ ਮਤਲਬ ਕਿ ਉਸਦਾ ਚਮੜਾ ਬਹੁਤ ਲਾਲ ਸੀ ਜਾਂ ਉਸਦੇ ਸਰੀਰ ਦੇ ਵਾਲ ਲਾਲ ਸਨ |

ਵਾਲਾਂ ਵਾਲਾ

ਏਸਾਓ ਦੇ ਸਰੀਰ ਉੱਤੇ ਬਹੁਤ ਸਾਰੇ ਵਾਲ ਸਨ | ਤੁਸੀਂ ਕਹਿ ਸਕਦੇ ਹੋ, “ਹੋ ਕਿ ਵੱਡੇ ਲੜਕੇ ਦਾ ਸਰੀਰ ਲਾਲ ਅਤੇ ਵਾਲਾਂ ਵਾਲਾ ਸੀ”

ਇੱਕ ਬਾਈਬਲ ਕਹਾਣੀ, ਵਿੱਚੋਂ

ਇਹ ਹਵਾਲੇ ਕੁਝ ਬਾਈਬਲਾਂ ਤੋਂ ਥੋੜ੍ਹਾ ਭਿੰਨ ਹੋ ਸਕਦੇ ਹਨ |