pa_obs-tn/content/06/06.md

924 B

ਦੋ ਪੁੱਤਰਾਂ ਤੋਂ

ਇਸ ਮਤਲਬ “ਦੋ ਪੁੱਤਰਾਂ ਦੀ ਸੰਤਾਨ ਤੋਂ”|

ਉਹ ਇੱਕ ਦੂਸਰੇ ਨਾਲ ਲੜਨਗੇ

ਦੋਨੋਂ ਪੁੱਤਰ ਅਤੇ ਜਾਤੀਆਂ ਜੋ ਉਹਨਾਂ ਤੋਂ ਆਉਣਗੀਆਂ ਲਗਾਤਾਰ ਆਪਸ ਵਿੱਚ ਲੜਨਗੀਆਂ 06-05 ਨਾਲ ਤੁਲਨਾ ਕਰੋ

ਵੱਡਾ ਪੁੱਤਰ

ਚਾਹੇ ਬੱਚੇ ਜੁੜਵੇਂ ਸਨ ਪਰ ਜਿਹੜਾ ਬੱਚਾ ਪਹਿਲਾਂ ਬਾਹਰ ਆਉਂਦਾ ਉਸ ਨੂੰ ਵੱਡਾ ਮੰਨਿਆ ਜਾਂਦਾ |

ਛੋਟੇ ਦੀ ਸੇਵਾ ਕਰੇਗਾ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਵੱਡਾ ਉਹ ਕਰੇਗਾ ਜੋ ਛੋਟਾ ਉਸ ਨੂੰ ਕਰਨ ਲਈ ਕਹੇਗਾ |”