pa_obs-tn/content/06/04.md

672 B

ਵਾਇਦੇ ਅੱਗੇ ਪਹੁੰਚ ਗਏ

ਨੇਮ ਦੇ ਵਾਇਦੇ ਜਿਹੜੇ ਪਰਮੇਸ਼ੁਰ ਨੇ ਅਬਰਾਹਾਮ ਨਾਲ ਕੀਤੇ ਸਨ ਉਹ ਸਿਰਫ਼ ਉਸ ਲਈ ਹੀ ਨਹੀਂ ਸਨ, ਪਰ ਉਸਦੀ ਸੰਤਾਨ ਲਈ ਵੀ ਸਨ |

ਅਣਗਿਣਤ

ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਬਹੁਤ ਜ਼ਿਆਦਾ”| ਸ਼ਬਦ “ਅਣਗਿਣਤ” ਦਾ ਮਤਲਬ ਕਿ ਬਹੁਤ ਜ਼ਿਆਦਾ ਸੰਤਾਨ ਹੋਵੇਗੀ ਕਿ ਲੋਕ ਉਹਨਾਂ ਨੂੰ ਗਿਣ ਨਹੀਂ ਸਕਣਗੇ |