pa_obs-tn/content/05/04.md

9 lines
1.5 KiB
Markdown

(ਪਰਮੇਸ਼ੁਰ ਲਗਾਤਾਰ ਅਬਰਾਮ ਨਾਲ ਗੱਲਾਂ ਕਰਦਾ ਰਿਹਾ)
# ਵਾਇਦੇ ਦਾ ਪੁੱਤਰ
ਇਸਹਾਕ ਉਹ ਪੁੱਤਰ ਹੋਵੇਗਾ ਜਿਸ ਬਾਰੇ ਪਰਮੇਸ਼ੁਰ ਨੇ ਸਾਰਈ ਅਤੇ ਅਬਰਾਮ ਨਾਲ ਵਾਇਦਾ ਕੀਤਾ ਸੀ | ਇਹ ਉਹ ਪੁੱਤਰ ਵੀ ਹੋਵੇਗਾ ਜਿਸ ਦੁਆਰਾ ਪਰਮੇਸ਼ੁਰ ਅਬਰਾਮ ਨੂੰ ਬਹੁਤ ਸੰਤਾਨ ਦੇਵੇਗਾ |
# ਮੈਂ ਉਸ ਨਾਲ ਆਪਣਾ ਨੇਮ ਬੰਨਾਂਗਾ
ਇਹ ਉਹੀ ਨੇਮ ਹੋਵੇਗਾ ਜੋ ਪਰਮੇਸ਼ੁਰ ਨੇ ਅਬਰਾਮ ਨਾਲ ਬੰਨਿਆ ਸੀ |
# ਬਹੁਤਿਆਂ ਦਾ ਪਿਤਾ
ਜਿਵੇਂ ਪਰਮੇਸ਼ੁਰ ਵਾਇਦਾ ਕਰ ਚੁੱਕਾ ਸੀ, ਅਬਰਾਹਾਮ ਬਹੁਤ ਲੋਕਾਂ ਦਾ ਇੱਥੋ ਤਕ ਕਿ ਬਹੁਤ ਜਾਤੀਆਂ ਦਾ ਪੂਰਖਾ ਹੋਵੇਗਾ |
# ਰਾਜਕੁਮਾਰੀ
ਰਾਜਕੁਮਾਰੀ ਇੱਕ ਰਾਜੇ ਦੀ ਧੀ ਹੈ | ਸਾਰਈ ਅਤੇ ਸਾਰਾਹ ਦੋਹਾਂ ਨਾਮਾ ਦਾ ਮਤਲਬ “ਰਾਜਕੁਮਾਰੀ” ਹੈ | ਪਰ ਪਰਮੇਸ਼ੁਰ ਨੇ ਉਸਦਾ ਨਾਮ ਮਹਤਤਾ ਦੇਣ ਲਈ ਬਦਲਿਆ ਕਿ ਉਹ ਬਹੁਤੀਆਂ ਜਾਤੀਆਂ ਦੀ ਮਾਂ ਹੋਵੇਗੀ ਅਤੇ ਉਸ ਦੀ ਸੰਤਾਨ ਵਿਚੋ ਕੁਝ ਰਾਜੇ ਵੀ ਹੋਣਗੇ |