pa_obs-tn/content/02/06.md

7 lines
1.4 KiB
Markdown

# ਉਹਨਾਂ ਦੀਆਂ ਅੱਖਾਂ ਖੁੱਲ੍ਹ ਗਈਆਂ
ਇਸ ਨੂੰ ਇਸ ਤਰ੍ਹਾਂ ਵੀ ਅਨੁਵਾਦ ਕੀਤਾ ਜਾ ਸਕਦਾ ਹੈ, “ਉਹਨਾਂ ਨੇ ਚੀਜ਼ਾਂ ਨੂੰ ਭਿੰਨ ਦੇਖਿਆ”| ਇਸ ਪ੍ਰਗਟੀਕਰਨ ਦਾ ਮਤਲਬ ਹੈ ਕਿ ਉਹਨਾਂ ਨੇ ਹੁਣ ਪਹਿਲੀ ਵਾਰ ਕੁਝ ਸਮਝਿਆ | ਤੁਹਾਡੀ ਭਾਸ਼ਾ ਵਿੱਚ ਸ਼ਾਇਦ ਕੁਝ ਐਸਾ ਮਿਲਦਾ ਜੁਲਦਾ ਪ੍ਰਗਟੀਕਰਨ ਹੋਵੇਗਾ ਜਿਸ ਨੂੰ ਤੁਸੀਂ ਇਸਦਾ ਅਨੁਵਾਦ ਕਰਨ ਲਈ ਇਸਤੇਮਾਲ ਕਰ ਸਕਦੇ ਹੋ |
# ਜਾਣਿਆਂ ਕਿ ਉਹ ਨੰਗੇ ਸਨ
ਆਦਮ ਅਤੇ ਹਵਾ ਦੁਆਰਾ ਪਰਮੇਸ਼ੁਰ ਦਾ ਹੁਕਮ ਤੋੜਨ ਤੋਂ ਬਾਅਦ ਉਹਨਾਂ ਨੇ ਸ਼ਰਮ ਮਹਿਸੂਸ ਕੀਤੀ ਕਿ ਨੰਗੇ ਸਨ | ਇਸੇ ਲਈ ਉਹਨਾਂ ਨੇ ਆਪਣੇ ਨੰਗੇ ਸਰੀਰਾਂ ਨੂੰ ਢੱਕਣ ਲਈ ਪੱਤੇ ਇਸਤੇਮਾਲ ਕੀਤੇ |
# ਆਪਣੇ ਸਰੀਰਾਂ ਨੂੰ ਢਕਣਾ
ਆਦਮ ਅਤੇ ਹਵਾ ਨੇ ਆਪਣੇ ਆਪ ਨੂੰ ਪਰਮੇਸ਼ੁਰ ਤੋਂ ਲੁਕਾਉਣ ਲਈ ਪੱਤੇ ਇਸਤੇਮਾਲ ਕੀਤੇ |