pa_obs-tn/content/02/04.md

5 lines
929 B
Markdown

# ਪਰਮੇਸ਼ੁਰ ਦੀ ਤਰ੍ਹਾਂ
ਆਦਮੀ ਅਤੇ ਔਰਤ ਦੋਨੋਂ ਪਰਮੇਸ਼ੁਰ ਦੇ ਸਰੂਪ ਤੇ ਬਣਾਏ ਗਏ ਸਨ | ਸੱਪ ਸੁਝਾਓ ਦੇ ਰਿਹਾ ਹੈ ਕਿ ਔਰਤ ਹੋਰ ਵੀ ਪਰਮੇਸ਼ੁਰ ਵਰਗੀ ਹੋ ਜਾਵੇਗੀ ਜੇ ਉਹ ਬੁਰਾਈ ਨੂੰ ਸਮਝ ਜਾਵੇ | ਫਿਰ ਵੀ, ਪਰਮੇਸ਼ੁਰ ਨਹੀਂ ਚਾਹੁੰਦਾ ਸੀ ਕਿ ਉਹ ਇਸ ਗਿਆਨ ਨੂੰ ਪ੍ਰਾਪਤ ਕਰੇ |
# ਬੁਰੇ ਅਤੇ ਭਲੇ ਨੂੰ ਸਮਝਣਾ
ਵਿਅਕਤੀਗਤ ਅਨੁਭਵ ਤੋਂ ਜਾਨਣਾ ਕਿ ਕਿਹੜੀਆਂ ਚੀਜ਼ਾਂ ਚੰਗੀਆਂ ਅਤੇ ਕਿਹੜੀਆਂ ਬੁਰੀਆਂ ਹਨ ਜਾਂ ਇਸ ਯੋਗ ਹੋਣਾ ਕਿ ਜਾਣ ਸਕੋ ਕਿ ਕੀ ਭਾਲ ਅਤੇ ਬੁਰਾ ਹੈ |