pa_obs-tn/content/02/01.md

9 lines
1.5 KiB
Markdown

# ਬਾਗ
ਪੌਦੇ ਅਤੇ ਦਰੱਖਤਾਂ ਦੇ ਇੱਕ ਖ਼ਾਸ ਇੱਕਠ ਨੂੰ ਪਰਮੇਸ਼ੁਰ ਨੇ ਆਦਮ ਅਤੇ ਹਵਾ ਦੇ ਰਹਿਣ ਲਈ ਤਿਆਰ ਕੀਤਾ ਸੀ ਤਾਂ ਕਿ ਉਹ ਇਹਨਾਂ ਤੋਂ ਖਾਣ | ਇਹ ਬਿਲਕੁੱਲ ਉਹੀ ਸ਼ਬਦ ਹੋਣਾ ਚਾਹੀਦਾ ਹੈ ਜੋ [01-11](../01/11.md) ਵਿੱਚ ਇਸਤੇਮਾਲ ਕੀਤਾ ਗਿਆ ਸੀ | ਧਿਆਨ ਦੇਵੋ ਤੁਸੀਂ ਇਸ ਨੂੰ ਉੱਥੇ ਕਿਸ ਤਰ੍ਹਾਂ ਅਨੁਵਾਦ ਕੀਤਾ ਹੈ |
# ਪਰਮੇਸ਼ੁਰ ਨਾਲ ਗੱਲਾਂ ਕੀਤੀਆਂ
ਸ਼ਬਦ “ਗੱਲਾਂ” ਉਹੀ ਸ਼ਬਦ ਹੋਣਾ ਚਾਹੀਦਾ ਹੈ ਜੋ ਮਨੁੱਖ ਨਾਲ ਗੱਲ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ |
# ਪਰਮੇਸ਼ੁਰ ਆਦਮੀ ਅਤੇ ਔਰਤ ਨਾਲ ਗੱਲ ਕਰਨ ਲਈ ਕੋਈ ਵੀ ਰੂਪ ਲੈ ਸਕਦਾ ਸੀ ਪਰ ਪਾਠ ਪ੍ਰਗਟ ਕਰਦਾ ਹੈ ਕਿ ਉਹ ਉਸ ਨਾਲ ਰੁ
# ਸ਼ਰਮ
ਉਹ ਭਾਵਨਾ ਜੋ ਇਹ ਜਾਨਣ ਤੋਂ ਆਉਂਦੀ ਹੈ ਕਿ ਅਸੀਂ ਪਾਪ ਕੀਤਾ ਹੈ ਜਾਂ ਕਿ ਅਸੀਂ ਕਿਸੇ ਤਰੀਕੇ ਨਾਲ ਗਿਰ ਗਏ | ਸੰਸਾਰ ਵਿੱਚ ਪਾਪ ਆਉਣ ਤੋਂ ਪਹਿਲਾਂ ਨੰਗੇ ਹੋਣ ਬਾਰੇ ਕੋਈ ਸ਼ਰਮ ਦੀ ਭਾਵਨਾ ਨਹੀਂ ਸੀ |