9 lines
1.4 KiB
Markdown
9 lines
1.4 KiB
Markdown
|
|
# ਪਰਮੇਸ਼ੁਰ ਨੇ ਬਣਾਇਆ
|
|
ਪਰਮੇਸ਼ੁਰ ਨੇ ਆਦਮੀ ਅਤੇ ਔਰਤ ਨੂੰ ਬਹੁਤ ਹੀ ਵਿਅਕਤੀਗਤ ਤਰੀਕੇ ਨਾਲ ਬਣਾਇਆ |
|
|
# ਉਸ ਦੇ ਆਪਣੇ ਸਰੂਪ ਵਿੱਚ
|
|
ਸਰੂਪ ਕਿਸੇ ਚੀਜ਼ ਜਾਂ ਕਿਸੇ ਵਿਅਕਤੀ ਭੌਤਿਕ ਰੂਪ ਨੂੰ ਪੇਸ਼ ਕਰਨਾ | ਪਰਮੇਸ਼ੁਰ ਨੇ ਮਨੁੱਖਾ ਨੂੰ ਰਚਿਆ ਹੈ ਕਿ ਉਹ ਪਰਮੇਸ਼ੁਰ ਦੇ ਕੁਝ ਗੁਣਾ ਜਾਂ ਲੱਛਣਾ ਨੂੰ ਦਿਖਾਉਣ ਪਰ ਉਸੇ ਬਰਾਬਰ ਨਾ ਹੋਣ |
|
|
# ਬਹੁਤ ਚੰਗਾ
|
|
ਪਹਿਲੀਆਂ ਸਭ ਵਸਤਾਂ ਲਈ ਇਹ “ਚੰਗਾ ਸੀ” ਸ਼ਬਦ ਵਰਤਿਆ ਗਿਆ ਉਸ ਨਾਲੋ ਵੀ ਜ਼ਿਆਦਾ ਮਨੁੱਖ ਦੀ ਰਚਨਾ ਚੰਗੀ ਸੀ | “ਬਹੁਤ ਚੰਗਾ” ਸਾਰੀ ਸ਼੍ਰਿਸ਼ਟੀ ਲਈ ਇਸਤੇਮਾਲ ਕੀਤਾ ਗਿਆ ਹੈ ਨਾ ਕਿ ਸਿਰਫ਼ ਆਦਮੀ ਅਤੇ ਔਰਤ ਲਈ | ਸਭ ਕੁਝ ਬਿਲਕੁੱਲ ਉਸੇ ਤਰ੍ਹਾਂ ਹੀ ਜਿਵੇਂ ਪਰਮੇਸ਼ੁਰ ਨੇ ਚਾਹਿਆ ਸੀ |
|
|
# ਰਚਨਾ
|
|
ਛੇ ਦਿਨਾਂ ਦਾ ਸਮਾਂ ਜਿਸ ਦੌਰਾਨ ਪਰਮੇਸ਼ੁਰ ਨੇ ਸਭ ਕੁਝ ਰਚਿਆ ਜੋ ਹੋਂਦ {ਵਜ਼ੂਦ} ਵਿੱਚ ਹੈ | |