11 lines
1.1 KiB
Markdown
11 lines
1.1 KiB
Markdown
|
|
# ਚੌਥਾ ਦਿਨ
|
|
ਅੱਗੇ ਕ੍ਰਮਵਾਰ ਦਿਨਾਂ ਦੀ ਲੜੀ ਵਿੱਚ ਜਿਸ ਵਿੱਚ ਪਰਮੇਸ਼ੁਰ ਨੇ ਰਚਿਆ |
|
|
# ਪਰਮੇਸ਼ੁਰ ਬੋਲਿਆ
|
|
ਪਰਮੇਸ਼ੁਰ ਨੇ ਬੋਲਕੇ ਹੁਕਮ ਨਾਲ ਸੂਰਜ, ਚੰਦ, ਅਤੇ ਤਾਰਿਆਂ ਨੂੰ ਬਣਾਇਆ |
|
|
# ਰੋਸ਼ਨੀ
|
|
ਹੁਣ ਅਕਾਸ਼ ਵਿੱਚ ਚਮਕਦਾਰ ਵਸਤੂਆਂ ਧਰਤੀ ਉੱਤੇ ਰੋਸ਼ਨੀ ਦਿੱਤੀਆਂ ਗਈਆਂ ਸਨ |
|
|
# ਦਿਨ ਅਤੇ ਰਾਤ, ਸਾਲ ਅਤੇ ਮੌਸਮ
|
|
ਪਰਮੇਸ਼ੁਰ ਨੇ ਸਮੇਂ ਦੇ ਹਰ ਭਾਗ ਨੂੰ ਹਰ ਛੋਟੇ ਅਤੇ ਵੱਡੇ ਭਾਗ ਨੂੰ ਅੰਕਿਤ ਕਰਨ ਲਈ ਇੱਕ ਵੱਖਰੀ ਰੋਸ਼ਨੀ ਬਣਾਈ , ਅਤੇ ਸਮੇਂ ਦੇ ਅੰਤ ਤਕ ਲਈ ਉਹਨਾਂ ਨੂੰ ਦੁਹਰਾਉਣ ਲਈ ਠਹਿਰਾਇਆ |
|
|
# ਰਚਿਆ
|
|
ਇਹ ਸ਼ਬਦ ਇੱਥੇ ਇਸ ਭਾਵ ਨਾਲ ਵਰਤਿਆ ਗਿਆ ਹੈ ਕਿ ਸ਼ੁਰੂ ਤੋਂ ਕੁਝ ਰਚਣਾ | |