pa_obs-tn/content/01/05.md

11 lines
1.1 KiB
Markdown

# ਪਰਮੇਸ਼ੁਰ ਬੋਲਿਆ
ਪਰਮੇਸ਼ੁਰ ਨੇ ਬੋਲਕੇ ਹੁਕਮ ਨਾਲ ਸਾਰੀ ਸਰਿਸ਼ਟੀ ਨੂੰ ਬਣਾਇਆ |
# ਧਰਤੀ ਪੈਦਾ ਕਰੇ
ਇਹ ਹੁਕਮ ਹੈ ਜਿਸ ਨਾਲ ਇੱਕ ਦਮ ਹੋ ਗਿਆ ਕਿਉਂਕਿ ਪਰਮੇਸ਼ੁਰ ਨੇ ਇਸ ਨੂੰ ਬੋਲਿਆ ਸੀ |
# ਹਰ ਪ੍ਰਕਾਰ ਦੇ
ਬਹੁਤ ਸਾਰੀਆਂ ਵੱਖਰੀਆਂ ਉਪ
# ਰਚਿਆ
ਇਹ ਸ਼ਬਦ ਇੱਥੇ ਇਸ ਭਾਵ ਨਾਲ ਵਰਤਿਆ ਗਿਆ ਹੈ ਕਿ ਸ਼ੁਰੂ ਤੋਂ ਕੁਝ ਰਚਣਾ |
# ਚੰਗਾ ਸੀ
ਉਤਪਤੀ ਦੀ ਕਹਾਣੀ ਵਿੱਚ ਇਹ ਸ਼ਬਦ ਕਈ ਵਾਰੀ ਦੁਹਰਾਇਆ ਗਿਆ ਹੈ, ਅਤੇ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਹੈ ਕਿ ਉਤਪਤੀ ਦਾ ਹਰ ਪਹਿਲੂ ਪਰਮੇਸ਼ੁਰ ਨੂੰ ਖੁਸ਼ ਕਰਨ ਵਾਲਾ ਸੀ ਅਤੇ ਉਸਦੀ ਯੋਜਨਾ ਅਤੇ ਉਦੇਸ਼ ਨੂੰ ਪੂਰਾ ਕਰਨ ਵਾਲਾ ਸੀ |